ਵਤਨੋ ਦੂਰ-ਜਨਵਰੀ/ਫਰਵਰੀ 1983-Watno Dur January/February 1983
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋ ਦੂਰ-ਜਨਵਰੀ/ਫਰਵਰੀ 1983-Watno Dur January/February 1983
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurjanfeb1983
- PDF file
- wdurjanfeb1983_text.pdf
- File size
- 2.5 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋ ਦੂਰ-ਜਨਵਰੀ/ਫਰਵਰੀ 1983 ਇਸ ਅੰਕ ਵਿੱਚ (ਸਫਾ 2); ਗੁਰੂ ਗੋਬਿੰਦ ਸਿੰਘ (ਸਫਾ 3); ਦੋ ਕਵਿਤਾਵਾਂ-ਗੀਤ ਅਤੇ ਰੇਖਾ ਚਿੱਤਰ/ਸੰਤ ਰਾਮ ਉਦਾਸੀ (ਸਫਾ 4); ਪੰਜ ਕਵਿਤਾਵਾਂ- ਉਹ ਉੱਚੀਆਂ ਅਤੇ ਸ਼ਾਨਦਾਰ ਇਮਾਰਤਾਂ, ਸੰਘਣੀ ਧੁੰਦ ਦਾ ਪਰਦਾ ਹੈ, ਲਿਬਨਾਨ, ਯੁੱਧ-ਭੂਮੀ ਵਿੱਚ ਉਤਰਦਿਆਂ ਅਤੇ ਹਰ ਸ਼ੈ ਤਿੜਕ ਰਹੀ ਹੈ/ਸੁਖਿੰਦਰ (ਸਫਾ 5); ਦੋ ਕਵਿਤਾਵਾਂ-ਪੱਛਮ ਅਤੇ ਹਰਾਮਜ਼ਾਦਾ/ਸੁਰਿੰਦਰ ਧੰਜਲ (ਸਫਾ 8); ਕਵਿਤਾ-ਗੁਸਤਾਖੀ ਮੁਆਫ/ਇਕਬਾਲ ਰਾਮੂਵਾਲੀਆ (ਸਫਾ 8); ਦੋ ਗੀਤ/ਇੰਦਰੇਸ਼ (ਸਫਾ 9); ਕਵਿਤਾ-ਅੱਖਾਂ/ਦੇਵਿੰਦਰ ਸੇਖੋਂ (ਸਫਾ 9); ਕਵਿਤਾ-ਬੇਵਸੀ/ਹਰਮਿੰਦਰ (ਸਫਾ 10); ਗਜ਼ਲ/ਜਗਤਾਰ ਢਾਅ (ਸਫਾ 10); ਸਥਾਈ ਕਾਲਮ ਦੂਰੋਂ ਨੇੜਿਓਂ ਵਿੱਚ- ਕੁੱਝ ਅੰਕੜੇ ਕੁੱਝ ਸਵਾਲ/ਸੁਖਵੰਤ ਹੁੰਦਲ (ਸਫਾ 11); ਸਥਾਈ ਕਾਲਮ ਦੂਰੋਂ ਨੇੜਿਓਂ ਵਿੱਚ- ਗੁਰਦੁਆਰੇ ਅਤੇ ਚੋਣਾਂ /ਅਮਰਜੀਤ ਚਾਹਲ (ਸਫਾ 12); ਸਥਾਈ ਕਾਲਮ ਦੂਰੋਂ ਨੇੜਿਓਂ ਵਿੱਚ- ਨਸਲਵਾਦ ਅਤੇ ਮੀਡੀਆ/ਸਾਧੂ (ਸਫਾ 12); ਸਥਾਈ ਕਾਲਮ ਦੂਰੋਂ ਨੇੜਿਓਂ ਵਿੱਚ- ਸ਼ੁਭ ਸ਼ਗਨ/ਸਤਵੰਤ ਦੀਪਕ (ਸਫਾ 13); ਕਹਾਣੀ-ਜੱਟ ਦਾ ਪੁੱਤ/ਸਾਧੂ (ਸਫਾ 14); ਕਹਾਣੀ-ਆਵਦੀ ਨੂੰਹ/ਤੇਜ ਸੰਧੂ (ਸਫਾ 17); ਸਥਾਈ ਕਾਲਮ ਸਾਹਿਤ ਸਮਾਚਾਰ ਵਿੱਚ-ਤੀਜੀ ਵਿਸ਼ਵ ਕਾਨਫਰੰਸ, ਗੁਰਚਰਨ ਰਾਮਪੁਰੀ ਨੂੰ ਇਨਾਮ, ਫਖ਼ਰ ਜ਼ਮਾਨ ਸਨਮਾਨ ਸਮਾਰੋਹ, ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੀ ਫੁੱਟ...?/ਸੁਰਿੰਦਰ ਧੰਜਲ (ਸਫਾ 20); ਸਥਾਈ ਕਾਲਮ ਵਤਨ ਦੀ ਵਾਅ/ਲਾਟ ਭਿੰਡਰ (ਸਫਾ 21); ਲੇਖ-ਕੈਨੇਡਾ ਦੀ ਪੰਜਾਬੀ ਕਵਿਤਾ/ਮੋਹਨਜੀਤ (ਸਫਾ 22)।
Read this book
Open it in the library reader. Pages are fetched as you turn them, so it starts quickly even on a slow connection.