Punjabibooks
Cover of ਵਤਨੋ ਦੂਰ-ਜਨਵਰੀ/ਫਰਵਰੀ 1984 - Watno Dur January/February 1984

ਵਤਨੋ ਦੂਰ-ਜਨਵਰੀ/ਫਰਵਰੀ 1984 - Watno Dur January/February 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨੋ ਦੂਰ-ਜਨਵਰੀ/ਫਰਵਰੀ 1984 - Watno Dur January/February 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurjanfeb1984
PDF file
wdurjanfeb1984_text.pdf
File size
2.9 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋ ਦੂਰ-ਜਨਵਰੀ/ਫਰਵਰੀ 1984 ਇਸ ਅੰਕ ਵਿੱਚ (ਕਵਰ); ਕੁੱਝ ਗੱਲਾਂ (ਸਫਾ 2); ਸੰਪਾਦਕੀ-ਫਿਰਕੂ-ਜਨੂੰਨ ਵਿਰੁੱਧ “ਪਾਠਕ-ਲੇਖਕ-ਵਿਚਾਰ ਚਰਚਾ” ਵਿੱਚ ਭਾਗ ਲੈਣ ਲਈ ਖੁੱਲ੍ਹਾ ਸੱਦਾ-ਪੱਤਰ (ਸਫਾ 3); ਕਵਿਤਾ-ਸੁਰਗ ਦਾ ਮਾਣ?/ਹਰੀ ਸ਼ਰਮਾ (ਸਫਾ 4); ਕਵਿਤਾ-ਕਲਕੱਤਾ/ਇਕਬਾਲ ਰਾਮੂਵਾਲੀਆ (ਸਫਾ 5); ਕਵਿਤਾ-ਦਰਿੰਦੇ/ਅਵਤਾਰ ਗਿੱਲ (ਸਫਾ 5); ਕਵਿਤਾ-ਮਹਿਲੀਂ ਵਸਦੀਆਂ ਧੀਆਂ/ਸੁਰਜੀਤ ਕਲਸੀ (ਸਫਾ 5); ਕਹਾਣੀ-ਬਾਰ੍ਹੀਂ ਬਰਸੀ ਖੱਟਣ ਗਿਆ ਸੀ/ਗੁਰਬਖਸ਼ ਦੋਸਾਂਝ (ਸਫਾ 6); ਕਹਾਣੀ-ਤੁਸੀਂ ਝੂਠੇ ਹੋ/ਜਗਦੇਵ ਜਟਾਣਾ (ਸਫਾ 9); ਪੰਜਾਬ ਦੀ ਸਥਿਤੀ ਬਾਰੇ ਦੋ ਪ੍ਰਤੀਕਰਮ – 1. ਸੁਮੀਤ ਸਿੰਘ ਪ੍ਰੀਤਲੜੀ, 2. ਭੂਸ਼ਨ (ਸਫਾ 13); ਲੇਖ-ਰਸੂਲ ਹਮਜ਼ਾਤੋਵ ਅਤੇ ਮਿੱਟੀ ਦਾ ਮੋਹ/ਜਰਨੈਲ ਸਿੰਘ (ਸਫਾ 14); ਕਵਿਤਾ-ਵਤਨ ਦੀਆਂ ਤਾਂਘਾਂ/ਬਾਬੂ ਰੱਜਬ ਅਲੀ (ਸਫਾ 16); ਕਵਿਤਾ- ਇਕ ਖਤ-ਪੰਜਾਬ ਸਿੰਘ ਦੇ ਨਾਮ/ਸੁਖਪਾਲ (ਸਫਾ 17); ਗੁਰਚਰਨ ਰਾਮਪੁਰੀ ਦੀਆਂ ਤਿੰਨ ਕਵਿਤਾਵਾਂ-ਧਰਤੀ ਮਾਤਾ, ਲਹੂ ਤੇ ਲਲਕਾਰ, ਚੋਣਾਂ (ਸਫਾ 20); ਬੋਲੀਆਂ/ਸੰਤ ਰਾਮ ਉਦਾਸੀ (ਸਫਾ 21); ਰਜਿੰਦਰ ਦੀਆਂ ਤਿੰਨ ਕਵਿਤਾਵਾਂ-ਦਸਤਕ, ਮੇਰਾ ਘਰ, ਸਰਾਪ (ਸਫਾ 22); ਲੇਖ-ਪ੍ਰਮਾਣੂ ਬੰਬ ਅਤੇ ਵਿਸ਼ਵ-ਸਾਂਤੀ/ਦੇਵਿੰਦਰ ਸੇਖੋਂ (ਸਫਾ 24); ਲੇਖ-ਅੱਗੇ ਵਧ ਰਹੇ ਹਿੰਦੁਸਤਾਨੀ ਅਤੇ ਕੈਨੇਡੀਅਨ ਕਮਿਊਨਿਸਟ ਇਨਕਲਾਬੀਆਂ `ਤੇ ਇਕ ਝਾਤ/ਦੀਪ ਸਿੰਘ (ਸਫਾ 26); ਜਸਵੰਤ ਸਿੰਘ ਕੰਵਲ ਬਾਰੇ ਵਿਚਾਰ-ਚਰਚਾ/ਸੰਪਾਦਕ (ਸਫਾ 28); ਪੰਜਾਬੀ ਲਿਟਰੇਰੀ ਐਸੋਸੀਏਸ਼ਨ ਐਡਮੰਟਨ ਦੀ ਚਿੱਠੀ ਦੇ ਉੱਤਰ ਵਿੱਚ ਸਪਸ਼ਟਤਾ/ਜਸਵੰਤ ਸਿੰਘ ਕੰਵਲ (ਸਫਾ 29); ਤਾਲੋਂ ਥਿੜਕਿਆ ਜਸਵੰਤ ਸਿੰਘ ਕੰਵਲ/ਸਰਵਣ ਸਿੰਘ ਗਿੱਲ (ਸਫਾ 30); ਜਦੋਂ ਜ਼ਮੀਰ ਜਾਗਦੀ ਹੈ/ਸੁਖਿੰਦਰ (ਸਫਾ 31); ਕਵਿਤਾ-ਸੋਚੋ ਵੀ ਸੋਚੋ/ਮਨਜੀਤ ਮੀਤ (ਸਫਾ 33); ਕਵਿਤਾ-ਆਸਾਂ ਦੇ ਹਾਣੀ ਨੂੰ/ਕਿਰਪਾਲ ਕੂਨਰ (ਸਫਾ 33); ਔਰਤਾਂ ਉੱਤੇ ਤਸ਼ੱਦਦ ਅਤੇ ਵਿਤਕਰੇ ਦੂਰ ਕਰਨ ਲਈ ਸੰਘਰਸ਼ ਕਰ ਰਹੀ ਜਥੇਬੰਦੀ “ਸਮਾਨਤਾ” ਦੀਆਂ ਸਰਗਰਮੀਆਂ: ਸਮਾਨਤਾ ਡਾਇਰੀ 1983/ਸੁਰਜੀਤ ਕਲਸੀ (ਸਫਾ 34); ਰਿਪੋਰਟ-ਸੁਰਿੰਦਰ ਧੰਜਲ ਸਾਹਿਤ-ਸਮਾਗਮ/ਸੁਖਿੰਦਰ (ਸਫਾ 35); ਸਥਾਈ ਕਾਲਮ ਦਰਪਣ ਵਿੱਚ-ਗੁਰਸ਼ਰਨ ਸਿੰਘ, ਬਲਦੇਵ ਸਿੰਘ ਮਾਨ, ਅਵਤਾਰ ਸਿੰਘ ਸਾਦਿਕ, ਇਕਬਾਲ ਰਾਮੂਵਾਲੀਆ, ਦਰਸ਼ਨ ਬੈਂਸ, ਸੁਰਜੀਤ ਕਲਸੀ ਅਤੇ ਸਟੀਫਨ ਗਿੱਲ ਦੇ ਖੱਤ (ਸਫਾ 36)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this