Punjabibooks
Cover of ਵਤਨੋਂ ਦੂਰ ਜੂਨ 1977-Watno Dur June 1977

ਵਤਨੋਂ ਦੂਰ ਜੂਨ 1977-Watno Dur June 1977

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨੋਂ ਦੂਰ ਜੂਨ 1977-Watno Dur June 1977
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurjune1977
PDF file
wdurjune1977_text.pdf
File size
2.9 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋਂ ਦੂਰ ਜੂਨ 1977 ਪਾਠਕਾਂ ਦਾ ਪੰਨਾ ਵਿੱਚ ਕਰਤਾਰ ਸਿੰਘ ਸ਼ਮਸ਼ੇਰ, ਸੰਤੋਖ ਸਿੰਘ ਸੰਤੋਖ, ਦਰਸ਼ਨ ਗਿੱਲ, ਸੁਖਿੰਦਰ, ਅਵਤਾਰ ਗਿੱਲ ਅਤੇ ਗੁਰਮੇਲ ਮਡਹਾੜ ਦੇ ਖੱਤ (ਸਫਾ 6); ਬਾਵਾ ਬਲਵੰਤ ਦੀ ਦੋ ਕਵਿਤਾਵਾਂ-ਕਿਸੇ ਦਿਨ ਅਤੇ ਬਾਗੀ (ਸਫਾ 8); ਕਹਾਣੀ-ਇੱਕ ਕਵੀ ਅੱਬੂਤਾਲਿਬ/ਰਸੂਲ ਹਮਜ਼ਾਤੋਵ (ਸਫਾ 10); ਉਰਦੂ ਕਹਾਣੀ-ਕਰਜ਼ਾ/ਅਹਿਮਦ ਨਦੀਮ ਕਾਸਮੀ (ਸਫਾ 13); ਦੋ ਕਵਿਤਾਵਾਂ-ਰੌਸ਼ਨੀ ਦੀ ਭਾਲ ਅਤੇ ਲੋਕਾਂ ਦੇ ਦੁੱਖ/ਮਹਿੰਦਰ ਦੋਸਾਂਝ (ਸਫਾ 16); ਗਜ਼ਲ/ਸ.ਸ. ਮੀਸ਼ਾ (ਸਫਾ 16); ਰਿਪੋਰਟ-ਪਰਾਯਥਾਰਥਵਾਦ ਪ੍ਰਦਰਸ਼ਨੀ/ਅਜਮੇਰ ਰੋਡੇ (ਸਫਾ 18); ਸਥਾਈ ਕਾਲਮ ਇੰਝ ਵੀ ਹੁੰਦਾ ਹੈ ਵਿੱਚ ਮਿੰਨੀ ਕਹਾਣੀ-ਵੱਡੇ ਪਿਆਕਲ/ਕਰਮਜੀਤ ਘੁਮਾਣ (ਸਫਾ 19); ਗਜ਼ਲ/ਕਰਤਾਰ ਸਿੰਘ ਸ਼ਮਸ਼ੇਰ (ਸਫਾ 20); ਕਵਿਤਾ-ਬਦਲਾ/ਸਾਧੂ (ਸਫਾ 20); ਕਵਿਤਾ-ਸੱਚ/ਕਰਨੈਲ ਮਾਨ (ਸਫਾ 20); ਦਿਲ ਯਾਦ ਤੇ ਸੋਚ/ਲਾਟ ਭਿੰਡਰ (ਸਫਾ 21); ਗਜ਼ਲ/ਸੁਖਵੰਤ ਹੁੰਦਲ (ਸਫਾ 21); ਕਵਿਤਾ-ਮੈਂ ਦੇਵੀ ਨਹੀਂ ਇਨਸਾਨ ਹਾਂ/ਹਰਭਜਨ ਸਿੰਘ ਚੇੜਾ (ਸਫਾ 21), ਕਵਿਤਾ-ਉਦਾਸ ਰਾਤ/ਬਲਵਿੰਦਰ ਸਿੰਘ ਸਿੱਧੂ (ਸਫਾ 21); ਕਵਿਤਾ-ਗਰੀਬਾਂ ਦੇ ਹੰਝੂ/ਜਸਬੀਰ ਕੌਰ ਤਕਦੀਰ (ਸਫਾ 22); ਕਵਿਤਾ-ਮੈਂ ਹੀਰ ਹਾਂ ਤੇਰੀ/ਹਰਬਿੰਦਰ ਗਿੱਲ (ਸਫਾ 22); ਕਹਾਣੀ-ਜੀਵਨ ਆਸ ਤੇ ਹਿੰਮਤ/ਦਵਿੰਦਰ ਸਿੰਘ ‘ਸਰਾਂ’ (ਸਫਾ 24); ਲੇਖ-ਸੰਜੇ ਗਾਂਧੀ ਦੀਆਂ ‘ਕਰਾਮਾਤਾਂ’ ਅਤੇ ‘ਮਾਰੂਤੀ’ ਦੀ ਕਹਾਣੀ (ਸਫਾ 30); ਵਿਅੰਗ ਕਵਿਤਾ/ਅਵਤਾਰ ਸਿੰਘ ਅਰਪਨ (ਸਫਾ 35); ਰਿਪੋਰਟ-ਚਿੱਟੇ ਵਾਲਾਂ ਵਾਲੀ ਕੁੜੀ/ਸਾਧੂ (ਪਿਛਲਾ ਕਵਰ)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this