ਵਤਨੋ ਦੂਰ ਮਾਰਚ/ਅਪ੍ਰੈਲ 1980 - Watno Dur March/April 1980
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋ ਦੂਰ ਮਾਰਚ/ਅਪ੍ਰੈਲ 1980 - Watno Dur March/April 1980
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurmarapril-1980
- PDF file
- wdurmarapril-1980_text.pdf
- File size
- 3.4 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋ ਦੂਰ ਮਾਰਚ/ਅਪਰੈਲ 1980 (ਅੰਕ 79 – ਇੰਗਲੈਂਡ ਵਿਸ਼ੇਸ਼ ਅੰਕ) ਇਸ ਅੰਕ ਵਿੱਚ (ਸਫਾ 3); ਸੰਪਾਦਕੀ/ਸਾਧੂ (ਸਫਾ 4); ਕਹਾਣੀ-ਰਾਖੇ: ਸ਼ਹੀਦ ਬਲੇਅਰ ਪੀਚ ਦੇ ਨਾਂ/ਦਰਸ਼ਨ ਧੀਰ (ਸਫਾ 5); ਕਵਿਤਾ-ਵਤਨੋ ਦੂਰ ਦਿE (ਵਿੜਕ ਰੱਖਿE), ਔਲੇ ਅਤੇ ਕਿਆਸ ਕਰੀਂ/ਹਰਜੀਤ ਦੌਧਰੀਆ (ਸਫਾ 10); ਕਹਾਣੀ-ਪਰਤਾਪੇ ਦਾ ਦਿਆਲਾ/ਪ੍ਰੀਤਮ ਸਿੱਧੂ (ਸਫਾ 12); ਕਹਾਣੀ-ਸਿਊਂਕ/ਗੁਰਬਖਸ਼ ਦੋਸਾਂਝ (ਸਫਾ 16); ਕਵਿਤਾ-ਪੂਛ ਜਾਂ ਸਿੰਗ ਅਤੇ ਵਹਿਮ/ਸੰਤੋਖ ਸਿੰਘ ਸੰਤੋਖ (ਸਫਾ 20); ਗਜ਼ਲ ਅਤੇ ਘੜੀਐ ਸ਼ਬਦੁ ਸੱਚੀ ਟਕਸਾਲ/ਜਸਬੀਰ ਬਾਠ (ਸਫਾ 20); ਕਵਿਤਾ-ਸਮੋਕਿੰਗ ਕਾਰ, ਇਲੂਯਨ, ‘ਹਿਪਕਰੇਸੀ’, ਅਤੇ ਰਾਤੀਂ ਰਾਤ ਨਾ ਆਈ/ਮਜ਼ਹਰ ਤਿਰਮਜ਼ੀ (ਸਫਾ 21); ਕਵਿਤਾ-ਸਿਦਕੀ ਵੀਰੋ/ਗੁਰਬਖਸ਼ ਦੋਸਾਂਝ (ਸਫਾ 22); ਕਵਿਤਾ-ਇਸ਼ਤਿਹਾਰ/ਗੁਰਨਾਮ ਗਿੱਲ (ਸਫਾ 22); ਲੇਖ-ਅੱਖੀਂ ਡਿੱਠਾ ਹਾਲੈਂਡ/ਸਾਥੀ ਲੁਧਿਆਣਵੀ (ਸਫਾ 24); ਕਵਿਤਾ-ਲਾਚਾਰੀ/ਕਿਰਪਾਲ ਸਿੰਘ ਪੂਨੀ (ਸਫਾ 29); ਕਵਿਤਾ-ਰੰਗ/ਮਹਿੰਦਰ ਗਿੱਲ (ਸਫਾ 29); ਰੁਬਾਈਆਂ/ਪ੍ਰਕਾਸ਼ ਜੱਜ (ਸਫਾ 29); ਕਵਿਤਾ-ਲੋਕ/ਸਰਵਣ ਸਿੰਘ ਅਮੋਲਕ (ਸਫਾ 30); ਕਵਿਤਾ-ਕੱਲ੍ਹ ਦੀ ਗੱਲ/ਬਲਬੀਰ ਕੌਰ ਸੰਘੇੜਾ (ਸਫਾ 30); ਕਹਾਣੀ-ਬੰਦ ਜਜ਼ਬਾਤ/ਬਲਬੀਰ ਕੌਰ ਸੰਘੇੜਾ (ਸਫਾ 31); ਰਿਪੋਰਟ-ਵਿਸਾਖੀ ਮੇਲਾ/ਸਾਧੂ (ਸਫਾ 33); ਲੇਖ-ਆਲੋਚਨਾ ਦੀ ਆਲੋਚਨਾ/ਅਜਮੇਰ ਰੋਡੇ (ਸਫਾ 34); ਸੂਚਨਾ-ਪੰਜਾਬੀ ਲੇਖਕਾਂ ਦੇ ਧਿਆਨਯੋਗ/ਸੁਰਜੀਤ ਕਲਸੀ (ਸਫਾ 38)।
Read this book
Open it in the library reader. Pages are fetched as you turn them, so it starts quickly even on a slow connection.