Punjabibooks
Cover of ਵਤਨੋ ਦੂਰ-ਨਵੰਬਰ/ਦਸੰਬਰ 1981-Watno Dur November/December 1981

ਵਤਨੋ ਦੂਰ-ਨਵੰਬਰ/ਦਸੰਬਰ 1981-Watno Dur November/December 1981

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨੋ ਦੂਰ-ਨਵੰਬਰ/ਦਸੰਬਰ 1981-Watno Dur November/December 1981
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurnovdec1981
PDF file
wdurnovdec1981_text.pdf
File size
3.1 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋ ਦੂਰ-ਨਵੰਬਰ/ਦਸੰਬਰ 1981 ਕਵਿਤਾ/ਚੀਫ ਡੈਨ ਜਾਰਜ (ਮੁੱਖ ਕਵਰ); ਇਸ ਅੰਕ ਵਿੱਚ (ਸਫਾ 3); ਸੰਪਾਦਕੀ/ਸਾਧੂ (ਸਫਾ 4); ਸਥਾਈ ਕਾਲਮ ਦੂਰੋਂ ਨੇੜਿEਂ ਵਿੱਚ- ਖਬਰਾਂ ਤੇ ਸਿਆਸਤ ਅਤੇ ਐਲ ਸੈਲਵਾਡੋਰ/ਸਾਧੂ (ਸਫਾ 4); ਸਥਾਈ ਕਾਲਮ ਦੂਰੋਂ ਨੇੜਿEਂ ਵਿੱਚ- ਨਸਲੀ ਇਮੀਗਰੇਸ਼ਨ ਪਾਲਿਸੀ/ਸੁਖਵੰਤ ਹੁੰਦਲ (ਸਫਾ 5); ਕਵਿਤਾ-ਨਿੱਕੇ ਨਿੱਕੇ ਪਰਿੰਦਿਆਂ ਨੂੰ ਸੁਨੇਹਾ/ਸੁਰਜੀਤ ਬਰਾੜ (ਸਫਾ 6); ਕਵਿਤਾ-ਕੱਚੇ ਚੂੰਏਂ ਕਾਹਤੋਂ ਜਾਂਦੇ ਤੋੜੇ/ਹਰਜੀਤ ਦੌਧਰੀਆ (ਸਫਾ 6); ਕਵਿਤਾ-ਮੈਂ ਸੋਚਦਾ ਹਾਂ/ਰਣਜੀਤ ਕੋਮਲ (ਸਫਾ 6); ਗਜ਼ਲ/ ਕੁਲਵੰਤ ਜਗਰਾਉਂ (ਸਫਾ 7); ਗਜ਼ਲ/ਕੁਲਬੀਰ ਪੱਡਾ (ਸਫਾ 7); ਨਜ਼ਮ/ਦਵਿੰਦਰ ਕੌਰ ਲੇਲ੍ਹ (ਸਫਾ 7); ਕਹਾਣੀ-ਜੂਠੀ ਪਲੇਟ/ਸੁਖਵੰਤ ਹੁੰਦਲ (ਸਫਾ 7); ਜਥੇਦਾਰ ਮੂਲਾ ਸਿੰਘ ਦੇ ਦੇਹਾਂਤ `ਤੇ ਸ਼ਰਧਾਂਜਲੀ (ਸਫਾ 9); ਰਿਵੀਊ-ਫਿਲਮ ਉੱਠਣ ਦਾ ਵੇਲਾ/ਕਨੇਡੀਅਨ ਫਾਰਮਵਰਕਰਜ਼ ਯੂਨੀਅਨ (ਸਫਾ 11); ਰਿਪੋਰਟ-ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰਸਟ ਵੱਲੋਂ ਗਿਆਨੀ ਕੇਸਰ ਸਿੰਘ ਨੂੰ ਅਵਾਰਡ/ਸੁਖਵੰਤ ਹੁੰਦਲ (ਸਫਾ 11) ਰਿਵੀਊ-ਪਿਛਲੇ ਅੰਕ (ਜੁਲਾਈ ਅਗਸਤ) ਬਾਰੇ/ਅਵਤਾਰ ਗਿੱਲ ਅਤੇ ਸਤਵੰਤ ਦੀਪਕ (ਸਫਾ 12); ਲੇਖ-ਕੈਨੇਡਾ ਦੀ ਨਵੀਂ ਪੰਜਾਬੀ ਕਵਿਤਾ: ਸੀਮਾ ਅਤੇ ਸੰਭਾਵਨਾਵਾਂ/ਸੁਖਿੰਦਰ (ਸਫਾ 13); ਟਿੱਪਣੀ-ਵਿਸ਼ਵ ਪੰਜਾਬੀ ਸੰਮੇਲਨ ਕੈਨੇਡਾ ਵਿੱਚ ਕਰਵਾਉਣ ਬਾਰੇ/ਇਕਬਾਲ ਰਾਮੂਵਾਲੀਆ ਅਤੇ ਸੁਖਿੰਦਰ (ਸਫਾ 15); ਨਾਟਕ-ਮੈਂ ਵੱਡੀ ਕਦੋਂ ਹੋਵਾਂਗੀ/ਰਵਿੰਦਰ ਰਤਨ (ਸਫਾ 16); ਸੰਦੇਸ਼-ਨਸਲਵਾਦ ਵਿਰੁੱਧ ਸੰਘਰਸ਼ ਸੰਮਤੀ ਵੱਲੋਂ ਕਮਿਉਨਿਟੀ ਦੇ ਨਾਉਂ ਇਕ ਸੰਦੇਸ਼ (ਸਫਾ 28); ਵਤਨੋਂ ਦੂਰ ਦੇ ਜੁਲਾਈ ਅਗਸਤ 1981 ਵਿੱਚ ਛਪੀ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੈਨਕੂਵਰ ਦੀ ਰੀਪੋਰਟ ਦਾ ਪ੍ਰਤੀਕਰਮ/ਪ੍ਰਭਾ ਖੋਸਲਾ (ਸਫਾ 30)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this