ਵਤਨੋ ਦੂਰ-ਅਕਤੂਬਰ 1979 - Watno Dur October 1979
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋ ਦੂਰ-ਅਕਤੂਬਰ 1979 - Watno Dur October 1979
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wduroct1979
- PDF file
- wduroct1979_text.pdf
- File size
- 2.5 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋ ਦੂਰ-ਅਕਤੂਬਰ 1979 ਇਸ ਅੰਕ ਵਿੱਚ (ਸਫਾ 3); ਸਾਡੇ ਸਭਿਆਚਾਰਕ ਪ੍ਰੋਗਰਾਮ – ਇਕ ਟਿੱਪਣੀ/ਸਾਧੂ (ਸਫਾ 4); ਨਾਟਕ ਕਾਮਾਗਾਟਾਮਾਰੂ ਦੇ ਪ੍ਰਦਰਸ਼ਨ ਬਾਰੇ ਇਸ਼ਤਿਹਾਰ (ਸਫਾ 5); ਕਹਾਣੀ-ਚਰਵਾਹੇ/ਸ਼ਮਸ਼ੇਰ ਸੰਧੂ (ਸਫਾ 7); ਕਵਿਤਾ-ਅਜੇ ਨਹੀਂ/ਹਰਭਜਨ ਸਿੰਘ ਮਾਂਗਟ (ਸਫਾ 11); ਕਵਿਤਾ/ਜਗਦੇਵ ਜਟਾਣਾ (ਸਫਾ 11); ਲਘੂ ਕਥਾ-ਮਜਬੂਰੀ/ਨਾਗਪਾਲ ਅਜਨਾਸਵੀ (ਸਫਾ 11); ਕਵਿਤਾ/ਕੇਸਰ ਸਿੰਘ (ਸਫਾ 12); ਕਵਿਤਾ-ਇਕ ਪਲ/ਪਰਮਜੀਤ ਦੇਹਲ (ਸਫਾ 12); ਕਵਿਤਾ-ਹੰਝੂਆਂ ਦੀ ਚੋਗ/ਦਿEਲ (ਸਫਾ 12); ਕਵਿਤਾ-ਤੀਸਰੀ ਅੱਖ/ਦੀਪ ਕਲੇਰ (ਸਫਾ 13); ਕਵਿਤਾ-ਸਾਂਝਾ ਦਰਿਆ/ਗੁਰਭਜਨ ਗਿੱਲ (ਸਫਾ 13); ਕਵਿਤਾ-ਕਲੀ/ਦੇਵ ਰਾਉਕੇ (ਸਫਾ 13); ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਮੁਲਾਕਾਤ ਭਾਗ 2/ਸਾਧੂ (ਸਫਾ 14); ਨਵਾਂ ਕਾਲਮ-ਖਬਰਾਂ ਜੋ ਖਬਰਾਂ ਨਹੀਂ (ਸਫਾ 20); ਰਿਪੋਰਟ-ਨੌਵੀਂ ਸਰਬ-ਬਰਤਾਨੀਆ ਪੰਜਾਬੀ ਲੇਖਕ ਕਾਨਫਰੰਸ/ਗੁਰਨਾਮ ਢਿੱਲੋਂ (ਸਫਾ 22)।
Read this book
Open it in the library reader. Pages are fetched as you turn them, so it starts quickly even on a slow connection.